Kindly contribute in LANGAR SEWA for needy patients and families.

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ.

ਸਿਵਲ ਹਸਪਤਾਲ ਜਲੰਧਰ ਅਤੇ ਫਗਵਾੜਾ ਵਿਖੇ ਪਿਛਲੇ 3 ਸਾਲਾਂ ਤੋਂ ਸਾਡੀ NGO ਯੂਥ ਵਾਇਸ ਫਾਊਂਡੇਸ਼ਨ(YVF) ਵੱਲੋਂ ਲੋੜਵੰਦ ਮਰੀਜ਼ਾਂ ਲਈ ਲੰਗਰ ਸੇਵਾ ਜਾਰੀ।

ਕਿਸੇ ਵੀ ਯੋਗਦਾਨ ਅਤੇ ਸਵਾਲਾਂ ਲਈ ਸੰਪਰਕ ਕਰੋ-: 85690-00104

Kindly contribute in LANGAR SEWA for needy patients and families.

For any contributions or queries, contact: 85690-00104.

Continue LANGAR SEWA for the needy patients by our NGO Youth Voice Foundation from the last 3 years at Civil Hospital Jalandhar and Phagwara.